Sign Up | Sign In | Help  
Home  :   Live Kirtan  :   Guru Granth Sahib  :   Gurbani Paath  :   Gurbani Shabad  :   Live Radios  :  PunjabiBoli.com
Punjabi Songs  :   Video Songs  :   Listen Comedy  :   iHues Chat  :   Matrimonials  :   Buy/ Sell Homes  :   Punjabi Movies
Text News   :   Punjabi Literature   :   Members   :   Punjabi Books    :    Greeting Cards   :   Air Tickets   :   Buy & Sell Cars
Punjabi Search   :   Clock & Currency Converter   :   Online Television   :   Writers Directory   :    Sitemap   :    Contact

Read Punjabi book "Pungarde Harf" written by Young Punjabi Internet Users

Stories ( 1 )
ਮੋਮ ਦੇ ਖੰਭ

Read

 ਮੇਜਰ ਮਾਂਗਟ

ਮੇਰਾ ਨਾਂ ਸੁਰਿੰਦਰਜੀਤ ਕੌਰ ਹੈ।ਸਾਰੇ ਮੈਨੂੰ ਸ਼ਿੰਦੀ ਕਹਿੰਦੇ ਨੇ।ਮੈਂ ਸੀ ਆਪਣੇ ਮਾਂ ਬਾਪ ਦੀ ਲਾਡਲੀ ਸ਼ਿੰਦੀ।ਕਈ ਵਾਰ ਮੇਰੇ ਪਾਪਾ ਆਖਦੇ, “ਇਹ ਕੁੜੀ ਨਹੀਂ ਮੇਰਾ ਮੁੰਡਾ ਹੈ ਇਹ ਤਾਂ...।ਇਹਦੀ ਲਿਆਕਤ ਦੱਸਦੀ ਆ ਬਈ ਬਹੁਤ ਉੱਚੀ ਉਡਾਣ ਭਰੇਗ ..... MORE >>>

ਲਾਚਾਰੀ ਦੇ ਪਰਛਾਵੇਂ ਹੇਠ

Read

 ਰੋਜ਼ੀ ਸਿੰਘ

ਮੀਂਹ ਪੈ ਕੇ ਹਟਿਆ ਸੀ। ਭਾਦੋਂ ਦੇ ਮਹੀਨੇ ਥੋੜਾ ਜਿਹਾ ਮੀਂਹ ਪੈਣ ਪਿਛੋਂ ਗਰਮੀ ਡਾਡੀ ਹੋ ਜਾਂਦੇ ਏ। ਮਜਦੂਰਾਂ ਦੀ ਰੋਜਾਨਾ ਬੈਠਣ ਵਾਲੀ ਥਾਂ ਤੇ ਕਾਫੀ ਭੀੜ ਹੁੰਦੇ ਏ। ਸ਼ਹਿਰਾਂ ਦੇ ਮਜਦੂਰਾਂ ਦੇ ਨਾਲ ਨਾਲ ਪਿੰਡਾਂ ਦੇ ਮਜਦੂਰ ਲੋਕ ਵੀ ਹੁਣ &# ..... MORE >>>

ਰਿਸ਼ਤਿਆਂ ਦੇ ਰੰਗ

Read

 ਡਾ. ਜਸਬੀਰ ਕੇਸਰ

5 ਦਸੰਬਰ, 2004 ! ਸਮਾਂ 9:35 ਰਾਤ ! ਇਕ ਤਕੜਾ ਜ਼ਲਜ਼ਲਾ ਤੇ ਸਾਰਾ ਕੁਝ ਢਹਿ ਢੇਰੀ ਹੋ ਗਿਆ ! ਦੁਨੀਆਂ ਨਾਲ ਸਾਰੇ ਰਿਸ਼ਤੇ ਖਤਮ ਹੋ ਗਏ ! ਭਾਵੇਂ ਇਸ ਜ਼ਲਜ਼ਲੇ ਦੀਆਂ ਧਮਕਾਂ ਕਾਫ਼ੀ ਪਹਿਲਾਂ ਤੋਂ ਸੁਣਨੀਆਂ ਸ਼ੁਰੂ ਹੋ ਗਈਆਂ ਸਨ ਪਰ ਇਕ ਆਸ, ਇਕ ਵਿਸ਼ਵਾਸ ਤੇ ਕਿਸੇ ਕਰਾਮਾਤ & ..... MORE >>>

ਅਣਜੰਮਿਆ ਟੱਬਰ

Read

 ਸੰਤੋਖ ਸਿੰਘ ਆਸਟ੍ਰੇਲੀਆ

ਛੋਟੇ ਹੁੰਦਿਆਂ ਹੀ ਇਕ ਜੱਟ ਦਾ ਪੁੱਤ ਸੁੱਖਾ, ਵਿਦਵਾਨ ਸੰਤਾਂ ਦੀ ਮੰਡਲ਼ੀ ਵਿਚ ਜਾ ਸ਼ਾਮਲ ਹੋਇਆ। ਬੜੀ ਧਾਰਮਿਕ ਵਿਦਿਆ ਪੜ੍ਹੀ। ਬੜੀ ਸੁਚਮ ਤੇ ਪਾਰਸਾਈ ਰੱਖੀ। ਹਰ ਪਰਕਾਰ ਬੜੀ ਚੜ੍ਹਦੀਕਲਾ ਵਿਚ ਸਾਲਾਂ ਬਧੀ ਵਿਚਰਿਆ। ਬਲਕਿ ਆਪਣੀ ਧਾਰਮਿਕ ..... MORE >>>

ਚਾਂਦੀ ਦੀ ਗੜਬੀ

Read

 ਮੇਜਰ ਮਾਂਗਟ

ਸਰੂਪ ਸਿੰਘ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਫੇਰ ਛਲਕ ਪਏ। ਉਹ ਸੋਚੀਂ ਡੁੱਬ ਗਿਆ ਤੇ ਉਸਦਾ ਚਿਹਰਾ ਉੱਤਰ ਗਿਆ। ਇਹ ਚਿਹਰਾ ਕਨੇਡਾ ਆਕੇ ਵਸੇ ਦਰਸ਼ਣ ਸਿੰਘ ਦਾ ਵੀ ਕਈ ਵਾਰੀ ਉਤਰਿਆ ਸੀ। ਇਹ ਸੋਚ ਸੋਚ ਸਰੂਪ ਸਿੰਘ ਦੀਆਂ ਅੱਖਾਂ ਵਿੱਚ ..... MORE >>>

ਭਾਗਾਂ ਭਰਿਆ ਦਿਨ

Read

 ਅਨਮੋਲ ਕੌਰ (ਕੈਨੇਡਾ)

ਇਸ ਦਿਨ ਦਾ ਇੰਤਜ਼ਾਰ ਹਰ ਕੁੜੀ ਸੋਚਾਂ, ਆਸਾਂ ਅਤੇ ਤਰੰਗਾਂ ਨਾਲ ਕਰਦੀ ਹੈ। ਜਵਾਨੀ ਦੀ ਦਹਿਲੀਜ਼ ਉੱਪਰ ਪੈਰ ਰੱਖਦੇ ਹੀ, ਇਸ ਬਾਰੇ ਕਲਪਨਾ ਕਰਦੀ ਹੋਈ ਆਪਣੇ ਆਲੇ-ਦੁਆਲੇ ਦੇ ਮਾਹੌਲ ਵਿਚ ਵਿਚਰਦੀ ਅਗਾਂਹ ਲੰਘਦੀ ਹੈ। ਪਰ ਇਹਨਾਂ ਸਾਰੀਆਂ ਗੱਲਾਂ &# ..... MORE >>>

ਮਤਲਬੀ

Read

 ਅਨਮੋਲ ਕੌਰ (ਕੈਨੇਡਾ)

ਕਾਲਜ਼ ਦੇ ਹੋਸਟਲ ਵਿਚੋਂ ਕੁੜੀਆਂ ਦਾ ਗੁਆਚ ਜਾਣਾ ਬੁਝਾਰਤ ਬਣ ਗਿਆ। ਜਿਸ ਦੇ ਨਾਲ ਇਕ ਉਚ ਮਹਾਂ ਵਿਦਿਆਲਾ ਦੀ ਬਦਨਾਮੀ ਹੋਈ। ਮੈਨੂੰ ਉਸ ਵਿਚ ਪੜਾਂਦਿਆ ਅਜੇ ਥੌੜੀ ਹੀ ਦੇਰ ਹੀ ਹੋਈ ਸੀ। ਪੁਲੀਸ ਨਿੱਤ ਕਾਲਜ਼ ਵਿਚ ਆ ਵੜਦੀ। ਅਖਬਾਰਾਂ ਵਿਚ ਰੋਜ਼ &# ..... MORE >>>

ਆਖ਼ਰ ਕੌਣ ਸੀ ਉਹ

Read

 ਜਸਵੀਰ ਕੌਰ

ਕੁਝ ਗੱਲਾਂ ਚੇਤਿਆਂ ਵਿੱਚ ਇਵੇਂ ਪੱਕਾ ਘਰ ਪਾ ਲੈਂਦੀਆਂ ਹਨ ਕਿ ਸਾਲਾਂ ਦੇ ਸਾਲ ਬੀਤਣ ‘ਤੇ ਵੀ ਨਹੀਂ ਭੁੱਲਦੀਆਂ। ਘਟਨਾ ਹੈ ਕੋਈ ਪੈਂਤੀ ਸਾਲ ਪੁਰਾਣੀ। ਪੇਕਿਆਂ ਨੂੰ ਜਾਣ ਦਾ ਕਿਸ ਲੜਕੀ ਨੂੰ ਚਾਅ ਨਹੀਂ ਹੁੰਦਾ। ਚਾਰ ਮਹੀਨੇ ਲੰਘ ਗਏ ਸਨ ਪੇਕ&# ..... MORE >>>

ਲਾਸ਼ ਦੀ ਮੌਤ

Read

 ਡਾ. ਅਮਨਦੀਪ ਸਿੰਘ

ਮੈਂ ਕਾਲਜ ਤੋਂ ਪੜ੍ਹਾ ਕੇ ਵਾਪਸ ਆਇਆ। ਦੇਖਿਆ ਮੇਰੀ ਪਤਨੀ ਉਦਾਸ ਜਿਹੀ ਸ਼ਕਲ ਬਣਾਈ ਇਕ ਪੱਤਰ ਹੱਥ ਵਿਚ ਫੜੀ ਬੈਠੀ ਹੈ। ਹੈਰਾਨ ਹੁੰਦਿਆਂ ਮੈਂ ਪੁੱਛਿਆ ''ਕਿਸ ਦਾ ਖਤ ਆਇਆ ਹੈ?'' ਉਸਨੇ ਬਿਨਾਂ ਕੁਝ ਆਖਿਆ ਪੱਤਰ ਮੇਰੇ ਵੱਲ ਵਧਾ ਦਿਤਾ। ਪੱਤਰ ਵੀਰ  ..... MORE >>>