Sign Up | Sign In | Help  
Home  :   Live Kirtan  :   Guru Granth Sahib  :   Gurbani Paath  :   Gurbani Shabad  :   Live Radios  :  PunjabiBoli.com
Punjabi Songs  :   Video Songs  :   Listen Comedy  :   iHues Chat  :   Matrimonials  :   Buy/ Sell Homes  :   Punjabi Movies
Text News   :   Punjabi Literature   :   Members   :   Punjabi Books    :    Greeting Cards   :   Air Tickets   :   Buy & Sell Cars
Punjabi Search   :   Clock & Currency Converter   :   Online Television   :   Writers Directory   :    Sitemap   :    Contact

Read Punjabi book "Pungarde Harf" written by Young Punjabi Internet Users

Comics ( 1 )
ਜੇ ਇਨਸਾਨਾਂ ਦੇ ਹੁੰਦੇ ਸਿੰਗ!

Read

 ਬਿੰਦਰ ਸਿੰਘ ਖੁੱਡੀ ਕਲਾਂ

ਗਰਮੀ ਦੀ ਰੁੱਤ ਦੌਰਾਨ ਆਰਾਮ ਕਰਨ ਲਈ ਬੋਹੜ ਦੇ ਦਰੱਖਤ ਥੱਲੇ ਪਿਆ ਵਿਅਕਤੀ ਬੋਹੜ ਦੇ ਫਲ ਨੂੰ ਵੇਖ ਕੇ ਰੱਬ ਨੂੰ ਕੋਸਣ ਲੱਗਾ,'' ਬਈ ਇਹ ਤਾਂ ਸਰਾਸਰ ਬੇਇਨਸਾਫੀ ਹੈ ਇੰਨੇ ਵੱਡੇ ਦਰੱਖਤ ਦਾ ਫਲ ਇੰਨਾ ਛੋਟਾ ਅਤੇ ਪੇਠੇ ਦੀ ਪਤਲੋ ਜਿਹੀ ਵੇਲ ਦਾ ਫਲ ਕ ..... MORE >>>

ਇਹ ਹੁੰਦੇ ਨੇ ਜੱਟ ਬਾਵੇ

Read

 ਪ੍ਰੀਤਮ ਬਰਾੜ ਲੰਡੇ

ਇਕ ਦਿਨ ਗੱਜਣ ਗਲੀ ਵਿਚ ਦੀ ਲੰਘ ਰਿਹਾ ਸੀ। ਅਚਾਨਕ ਬਾਣੀਏ ਨੂੰ ਖੰਘ ਆ ਗਈ ਪਰ ਜੱਟ ਨੂੰ ਲੱਗਾ ਜਿਵੇਂ ਬਾਣੀਏਂ ਨੇ ਉਸ ਨੂੰ ਵੇਖ ਕੇ ਜਾਣ ਬੁੱਝ ਕੇ ਖੰਗੂਰਾ ਮਾਰਿਆ ਹੈ। ਜੱਟ ਨੇ ਮੁੜ ਕੇ ਸੋਚਿਆ? ਪੁੱਛਣ ਵਿਚ ਕੀ ਹਰਜ਼ ਹੈ, ਭੁਲੇਖਾ ਕੱਢ ਹੀ ਲੈਂਦੇ &# ..... MORE >>>

ਚੰਦ ਦਿਨਾਂ ਦਾ ਐਸ਼ ਤੇ ਪੰਜ ਸਾਲਾਂ ਦੀ ਕੈਦ

Read

 ਲਖਵਿੰਦਰ ਸਿੰਘ

ਸਿਆਣੇ ਕਹਿੰਦੇ ਨੇ ਜੇ ਸਿੱਧੀ ਉਂਗਲ ਨਾ ਘਿਓ ਨਾ ਨਿਕਲੇ ਤਾਂ ਜ਼ਰਾ ਟੇਢੀ ਕਰ ਲੈਣੀ ਚਾਹੀਦੀ ਹੈ। ਚੋਣਾਂ ਵਿਚ ਜਿੱਤ ਰੂਪੀ ਘਿਓ ਨੂੰ ਕੱਢਣ ਲਈ ਅਸੀਂ ਇੱਕ ਉਂਗਲ ਤਾਂ ਕੀ ਸਗੋਂ ਰੋਡਵੇਜ਼ ਦੀ ਬੱਸ ਵਾਂਗ ਪੂਰੇ ਹੀ ਟੇਢੇ-ਮੇਢੇ ਹੋਣ ਲਈ ਤਿਆਰ ਹਾਂ। ..... MORE >>>

ਜਦੋਂ ਘੋੜੀ ਚੜਿਆ ਕੁੱਬਾ

Read

 ਜਗਜੀਤ ਸਿੰਘ

‘ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁੱਬਾ ਪੜ੍ਹ ਕੇ ਮੈਨੂੰ ਵਿਚਾਰੇ ਕੁੱਬੇ ‘ਤੇ ਰੋਣਾ ਅਇਆ ਜੋ ਘੋੜੀ ਲਈ ਤਰਸਦਾ ਮਰ ਜਾਂਦਾ ਹੈ। ਮੈਨੂੰ ਕੁੱਬੇ ਤੇ ਪਿੰਡ ਦੀ ਉਸ ਗਰੀਬ ਬੁੜ੍ਹੀ ਦੇ ਪੁੱਤਰ ਦੀ ਨਾਕਾਮ ਹਸਰਤ ‘ਚ ਕੋਈ ਅੰਤਰ ਨਾ ਦਿਸਿਆ ਜੋ ਲੰਬੜਦ ..... MORE >>>

ਨਾਸੀਂ ਧੂੰਆਂ ਲਿਆਉਣਾ

Read

 ਰਾਜਿੰਦਰ ਪਾਲ

ਨਾਸੀਂ ਧੂੰਆਂ ਬੰਦੇ ਨੂੰ ਔਖੇ ਸਾਹੀਂ ਕਰ ਛੱਡਦਾ ਹੈ। ਦੂਜੇ ਸ਼ਬਦਾਂ ਵਿਚ ਸਾਹ ਹੁੱਟ ਹੋਣ ਲੱਗ ਪੈਂਦਾ ਤੇ ਹਰ ਕੋਈ ਅਜਿਹੀ ਦੁਰਦਰਸ਼ਾਂ ਤੋਂ ਛੁਟਕਾਰਾ ਲੋਚਦਾ ਹੈ। ਜਿਹੜਾ ਬੰਦਾ ਕਿਸੇ ਦੇ ਨਾਸੀਂ ਧੂੰਆਂ ਲਿਆਉਣ ਦਾ ਕਾਰਨ ਬਣਦਾ ਹੈ ਉਸ ਨੂੰ ਚ ..... MORE >>>

ਦੋ ਗੱਲਾਂ ਚਮਚਿਆਂ ਨਾਲ

Read

 ਡਾ. ਹਰਜਿੰਦਰ ਵਾਲੀਆ

25 ਵਰ੍ਹੇ ਪੁਰਾਣੀ ਗੱਲ ਹੈ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਪੱਤਰਕਾਰੀ ਵਿਸ਼ੇ ਵਿਚ ਮਾਸਟਰ ਡਿਗਰੀ ਦਾ ਵਿਦਿਆਰਥੀ ਸਾਂ। ਮੇਰੇ ਦੋ ਹੋਰ ਸਾਥੀ ਸਨ ਜੋ ਅੱਜ ਕੱਲ ਆਪਣੇ ਖੇਤਰ ਵਿਚ ਖੂਬ ਨਾਂਮ ਕਮਾ ਰਹੇ ਹਨ।

ਸਾਨੂੰ ਸਾਡ&# ..... MORE >>>

ਥਾਣੇ ਦੇ ਚੂਹੇ

Read

 ਜਗਜੀਤ ਸਿੰਘ ਕੋਮਲ

ਥਾਣਿਆਂ ਵਿਚ ਪੁਲਿਸ ਹੁੰਦੀ ਹੈ ਇਹ ਗੱਲ ਮੰਨੀ-ਪ੍ਰਮੰਨੀ ਹੈ ਪਰ ਥਾਣਿਆਂ ਵਿਚ ਪੁਲਿਸ ਜਿੰਨਾ ਹੀ ਚੂਹਿਆਂ ਦਾ ਵੀ ਰਾਜ ਹੁੰਦਾ ਹੈ। ਬਲਕਿ ਚੂਹੇ ਐਕਸ ਆਫੀਸ਼ੋ ਥਾਣਾ ਵਾਸੀ ਹੁੰਦੇ ਹਨ। ਭਾਵੇਂ ਥਾਣੇ ਪੁਲਿਸ ਲਈ ਜਾਣੇ ਜਾਂਦੇ ਹਨ ਪਰ ਕੁਤਰੰਮ ਕ ..... MORE >>>

ਜਾਹ ਕਬੂਤਰ

Read

 ਐੱਮ. ਕੇ. ਰਾਹੀ

''ਮੱਖ ! ਮੈਂ ਕਿਹਾ ਜੀ, ਆਹ ਕਬੂਤਰ ਤਾਂ ਹੋਏ, ਫਿਰ ਕਬੂਤਰਬਾਜ਼ ਕਿਸ ਬਲਾ ਦਾ ਨਾਂ ਏ?'' ਸ੍ਰੀਮਤੀ ਜੀ ਨੇ ਚੀਨੇ ਕਬੂਤਰ ਨੂੰ ਹਵਾ ਵਿਚ ਉਡਾਉਂਦਿਆਂ ਪੁੱਛਿਆ। ਦੇਖ ਭਾਗ ਭਰੀਏ, ਜੇਕਰ ਤੂੰ ਰਾਜਨੀਤੀ ਦਾ ੳ, ਅ ਜਾਣਦੀ ਹੁੰਦੀ ਤਾਂ ਇਹ ਭਲੀ-ਭਾਂਤ ਸਮਝ ਜਾਂă ..... MORE >>>

ਕਨੇਡਾ ਵਿੱਚ ਪੰਜਾਬੀ ਅਮਲੀ

Read

 ਬੀ.ਐੱਸ.ਢਿੱਲੋਂ

ਨੌਂ ਵੱਜ ਗਏ ਸਨ ਪਰ ਸੂਰਜ ਜਾਣ ਦਾ ਨਾਂਮ ਨਹੀਂ ਲੈ ਰਿਹਾ ਸੀ। ਮੇਰਾ ਮਿੱਤਰ ਮੈਨੂੰ ਸਟੋਰ ਦੇ ਪਿਛਲੇ ਬੂਹੇ ਦੇ ਬਾਹਰ ਕੁਰਸੀ ਤੇ ਬਿਠਾ ਕਿ ਉਹਦੇ ਮੁੜਦੇ ਤੱਕ ਰਾਖੀ ਕਰਨ ਲਈ ਕਹਿ ਗਿਆ ਸੀ।ਮੈਂ ਵਕਤ ਗੁਜਾਰਨ ਲਈ ਹੱਥ ਫੜ੍ਹੇ ਕਨੇਡਾ ਤੋਂ ਛਪਦੇ ਪ ..... MORE >>>