Sign Up | Sign In | Help  
Home  :   Live Kirtan  :   Guru Granth Sahib  :   Gurbani Paath  :   Gurbani Shabad  :   Live Radios  :  PunjabiBoli.com
Punjabi Songs  :   Video Songs  :   Listen Comedy  :   iHues Chat  :   Matrimonials  :   Buy/ Sell Homes  :   Punjabi Movies
Text News   :   Punjabi Literature   :   Members   :   Punjabi Books    :    Greeting Cards   :   Air Tickets   :   Buy & Sell Cars
Punjabi Search   :   Clock & Currency Converter   :   Online Television   :   Writers Directory   :    Sitemap   :    Contact

Read Punjabi book "Pungarde Harf" written by Young Punjabi Internet Users

Articles ( 1 )
ਮਾਂ ਬੋਲੀ ਨੂੰ ਭੁੱਲ ਜਾਓਗੇ ਕੱਖਾਂ ਵਾਂਗੂੰ ਰੁਲ

Read

 ਮੁਖਵੀਰ ਸਿੰਘ

ਮਾਂ ਨਾਲ ਪਿਆਰ ਕਿਸੇ ਤੇ ਅਹਿਸਾਨ ਨਹੀਂ ਸਗੋਂ ਮਨੁੱਖ ਦੀ ਆਪਣੀ ਹੀ ਜ਼ਰੂਰਤ ਹੈ ।ਮਾਂ ਦੇ ਦੁੱਧ ਦਾ ਮੁਲ ਕੋਈ ਨਹੀਂ ਚੁਕਾ ਸਕਦਾ, ਮਾਂ ਦੀ ਮਮਤਾ ਤੋਂ ਬੇਮੁਖ ਮਨੁੱਖ, ਮਨੁੱਖ ਹੀ ਨਹੀਂ ।ਫਿਰ ਮਾਂ ਤੋਂ ਸਿੱਖੀ, ਦੁਧ ਤੋਂ ਮਿੱਠੀ ਮਾਂ ਬੋਲੀ ਤੋਂ ਬć ..... MORE >>>

ਵਿੱਸਰ ਰਹੀ ਲੋਕ ਗਾਇਕੀ ਦਾ ਇੱਕ ਰੂਪ

Read

 ਕਮਲ ਕੰਗ

ਕੁਦਰਤ ਦੇ ਕਣ ਕਣ ਵਿੱਚ ਸੰਗੀਤ ਹੈ, ਲੋੜ ਹੈ ਤਾਂ ਸਿਰਫ਼ ਮਹਿਸੂਸ ਕਰਨ ਦੀ। ਅੱਜ ਦੇ ਸੰਸਾਰ ਵਿੱਚ ਭਾਵੇਂ ਸੰਗੀਤ ਦੇ ਨਾਂ ਤੇ ਬਹੁਤ ਰੌਲ਼ਾ-ਰੱਪਾ ਪੈ ਰਿਹਾ ਹੈ ਪਰ ਫਿਰ ਵੀ ਦਿਲ ਨੂੰ ਮਧੁਰਤਾ ਵਿੱਚ ਰੰਗਣ ਵਾਲੀ ਸੁਰ ਸਾਨੂੰ ਬਹੁਤ ਘੱਟ ਹੀ ਸੁਣਾਈ ă ..... MORE >>>

ਢਾਈ ਡਾਲਰ ਦਾ ਕਰਜ਼ਾ

Read

 ਰਾਜਪਾਲ ਬੋਪਾਰਾਏ

ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦ ..... MORE >>>

ਕਾਮਾ ਗਾਟਾ ਮਾਰੂ ਕਾਂਡ ਬਾਰੇ ਕੁੱਝ ਤੱਥ

Read

 ਅਮਨ ਪਾਲ ਸਾਰਾ (ਬਰਨਬੀ, ਕੈਨੇਡਾ)

ਕਾਮਾ ਗਾਟਾ ਮਾਰੂ ਇੱਕ ਜਾਪਾਨੀ ਕੰਪਨੀ ਦਾ ਜਹਾਜ਼ ਸੀ ਜਿਸਨੂੰ 24 ਮਾਰਚ 1914 ਵਿੱਚ ਹਾਂਗਕਾਂਗ ਦੇ ਸਥਾਨ ਤੋਂ ਸ੍ਰੀ ਗੁਰਦਿੱਤ ਸਿੰਘ ਹੁਰਾਂ ਨੇ ਕਿਰਾਏ ਉੱਪਰ ਲਿਆ ਸੀ ਤਾਂ ਕਿ ਉਹ ਆਪਣਾ ਕੋਇਲਾ, ਜਿਸ ਦੇ ਉਹ ਵਪਾਰੀ ਸਨ ਤੇ ਨਾਲ ਮੁਸਾਫ਼ਿਰ ਲੈਕੇ ਵੈਨ&# ..... MORE >>>

ਖ਼ਬਰਦਾਰ, ਲੋਕੋ! ਕੈਨਡਾ ਗਰਕ ਰਿਹਾ ਹੈ!

Read

 ਇਕਬਾਲ ਰਾਮੂਵਾਲੀਆ

ਜਿਵੇਂ ਅਸਮਾਨ ਦਾ ਨਾ ਕੋਈ ਜਨਮ ਦਿਨ ਹੈ, ਨਾ ਕੋਈ ਵਜੂਦ, ਨਾ ਹੀ ਕੋਈ ਸੀਮਾ, ਤੇ ਨਾ ਹੀ ਅੰਤ, ਉਂਝ ਹੀ ਵਕ਼ਤ ਵੀ ਜਨਮ ਤੇ ਮੌਤ ਤੋਂ ਮੁਕਤ, ਇੱਕ ਸਦਾ-ਵਹਿੰਦਾ ਨਿਰੰਤਰ ਵਹਿਣ ਹੈ ਜਿਸ ਦੀ ਨਾ ਤਾਂ ਕੋਈ ਸ਼ੁਰੂਆਤ ਹੈ ਤੇ ਨਾ ਹੀ ਅੰਤ। ਧਰਤੀ ਵੱਲੋਂ ਸੂਰਜ  ..... MORE >>>

ਪੰਜਾਬੀਏ ਜ਼ੁਬਾਨੇ ਨੀ ਰਕਾਨੇ…

Read

 ਗੁਰਮੀਤ ਸਿੰਘ ਸਿੱਧੂ

ਪੰਜ ਆਬਾਂ ਦੀ ਧਰਤੀ ਪੰਜਾਬ ਦੀ ਮਾਖਿਓਂ ਮਿੱਠੀ ਜ਼ੁਬਾਨ - ਪੰਜਾਬੀ - ਦੁਨੀਆ ਦੇ 120 ਮਿਲੀਅਨ ਲੋਕਾਂ ਦੀ ਮਾਤ ਭਾਸ਼ਾ ਹੈ। ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਅੱਜ ਪੰਜਾਬੀ ਦੁਨੀਆਂ ਦੀ 14ਵੀਂ ਵੱਡੀ ਭਾਸ਼ਾ ਹੈ। ਮਾਤ ਭਾਸ਼ਾ ਦੀਆਂ ਸਦੀਵੀਂ ਮੋਹ ਤੰ ..... MORE >>>

ਪ੍ਰਵਾਸੀਆਂ ਲਈ ਅਸਹਿ ਵਿਛੋੜਿਆਂ ਦਾ ਦਰਦ

Read

 ਡਾ. ਜਸਵੰਤ ਸਿੰਘ ਸੱਚਦੇਵ

ਲੋੜੀਂਦੀਆਂ ਤਬਦੀਲੀਆਂ ਨਾਲ ਇਕ ਬੂਟਾ ਕਿਸੇ ਵੱਖਰੇ ਵਾਤਾਵਰਣ ਅਤੇ ਨਵੀਂ ਥਾਂ ਉਤੇ ਭਾਵੇਂ ਉਗਣ ਲਗ ਪਵੇ ਪਰ ਉਸ ਦੇ ਫਲ ਦਾ ਸਵਾਦ ਅਤੇ ਰਸ ਅਜਿਹੇ ਹੋਣਗੇ ਕਿ ਉਨ੍ਹਾਂ ਵਿਚਲੀ ਘਾਟ ਅਵੱਸ਼ ਮਹਿਸੂਸ ਹੋਵੇਗੀ। ਮਨੁੱਖ ਨੂੰ ਆਪਣੇ ਸਾਜਦੋਂ ਪ੍ਰਵ ..... MORE >>>

ਅਮਰੀਕਨ ਗੋਰੇ ਅਧਿਕਾਰੀ ਦੀ ਪੰਜਾਬੀ

Read

 ਬੀ.ਐੱਸ.ਢਿੱਲੋਂ

ਮੈਂ ਸਰੀ ਦੇ ਜੀਰੋ ਐਵੇਨਿਊ ਸਥਿੱਤ ਕਨੇਡੀਅਨ ਬਾਰਡਰ ਰਿਵਰ ਸਟੋਰ ਤੇ ਖੜਾਂ ਅਮਰੀਕਾ ਜਾਣ ਵਾਲੀ ਬੱਸ ਉਡੀਕ ਰਿਹਾ ਸੀ। ਵੇਨਕੂਵਰ ਤੋਂ ਚੱਲੀ ਬੱਸ ਲੇਟ ਹੋ ਰਹੀ ਸੀ। ਥੋੜ੍ਹੀ ਬੇਚੈਨੀ ਵਿੱਚ ਬੱਸ ਦਾ ਰੁਟ ਤੇ ਬਾਰਡਰ ਦਾ ਨਕਸ਼ਾ ਹੱਥ ਵਿੱਚ ਫੜ ..... MORE >>>

ਸਪੇਸ ਨੀਡਲ ਟਾਵਰ ਤੇ ਮਿਲੇ ਆਪਣੇ ਪੰਜਾਬੀ

Read

 ਬੀ.ਐੱਸ.ਢਿੱਲੋੰ

ਅਗਸਤ ਦੇ ਪਹਿਲੇ ਹਫਤੇ ਮੈ ਅਮਰੀਕਾ 'ਚ ਸੁੱਤਾ ਪਿਆ ਸੀ ਜਦੋੰ ਸਵੇਰੇ ਸਵੇਰੇ ਗੁਰਚਰਨ ਨੇ ਮੈਨੂੰ ਉਠਾਉੰਦਿਆਂ ਕਿਹਾ, "ਭਲਵਾਂਨ ਦੀਆਂ ਅਖਾੜੇ ਦੀਆਂ ਫੋਟੋਆਂ ਆਈਆਂ, ਮੈੰ ਬਰੇਕਫਾਸਟ ਬਨਾਉੰਣਾ ਉਨੇ ਤੁਸੀੰ ਇਹ ਈ ਮੇਲਾਂ ਭੇਜ ਦਿਉ ਫਿਰ ਆਪਾਂ ਸ ..... MORE >>>